Wednesday, 31 August 2016

Hukamnama Sri Darbar Sahib, Sri Amritsar, Ang  872, 31-Aug-2016

www.facebook.com/hukamnamaSriDarbarSahibSriAmritsar

ਗੋਂਡ ॥   ਗ੍ਰਿਹਿ ਸੋਭਾ ਜਾ ਕੈ ਰੇ ਨਾਹਿ ॥   ਆਵਤ ਪਹੀਆ ਖੂਧੇ ਜਾਹਿ ॥   ਵਾ ਕੈ ਅੰਤਰਿ ਨਹੀ ਸੰਤੋਖੁ ॥   ਬਿਨੁ ਸੋਹਾਗਨਿ ਲਾਗੈ ਦੋਖੁ ॥੧॥  ਧਨੁ ਸੋਹਾਗਨਿ ਮਹਾ ਪਵੀਤ ॥   ਤਪੇ ਤਪੀਸਰ ਡੋਲੈ ਚੀਤ ॥੧॥ ਰਹਾਉ ॥   ਸੋਹਾਗਨਿ ਕਿਰਪਨ ਕੀ ਪੂਤੀ ॥   ਸੇਵਕ ਤਜਿ ਜਗਤ ਸਿਉ ਸੂਤੀ ॥   ਸਾਧੂ ਕੈ ਠਾਢੀ ਦਰਬਾਰਿ ॥   ਸਰਨਿ ਤੇਰੀ ਮੋ ਕਉ ਨਿਸਤਾਰਿ ॥੨॥

गोंड ॥   ग्रिहि सोभा जा कै रे नाहि ॥   आवत पहीआ खूधे जाहि ॥   वा कै अंतरि नही संतोखु ॥   बिनु सोहागनि लागै दोखु ॥१॥  धनु सोहागनि महा पवीत ॥   तपे तपीसर डोलै चीत ॥१॥ रहाउ ॥  सोहागनि किरपन की पूती ॥   सेवक तजि जगत सिउ सूती ॥   साधू कै ठाढी दरबारि ॥   सरनि तेरी मो कउ निसतारि ॥२॥

Gond:   When someone's household has no glory,   the guests who come there depart still hungry.   Deep within, there is no contentment.   Without his bride, the wealth of Maya, he suffers in pain. ||1||  So praise this bride the chaste of all,   who can shake the consciousness of even the most dedicated ascetics and sages. ||1||Pause||  This bride is the daughter of a wretched miser.   Abandoning the Lord's servant, she sleeps with the world.   Standing at the door of the holy man,   she says, "I have come to your sanctuary; now save me!"||2||

ਗ੍ਰਿਹਿ = ਘਰ ਵਿਚ। ਜਾ ਕੈ ਗ੍ਰਿਹਿ = ਜਿਸ ਦੇ ਘਰ ਵਿਚ। ਸੋਭਾ = ਮਾਇਆ। ਰੇ = ਹੇ ਭਾਈ! ਪਹੀਆ = ਰਾਹੀ, ਪਾਂਧੀ, ਅੱਭਿਆਗਤ। ਖੂਧੇ = ਭੁੱਖੇ। ਵਾ ਕੈ ਅੰਤਰਿ = ਉਸ ਗ੍ਰਿਹਸਤੀ ਦੇ ਮਨ ਵਿਚ ਭੀ। ਸੰਤੋਖੁ = ਖ਼ੁਸ਼ੀ, ਧਰਵਾਸ। ਸੋਹਾਗਨਿ = ਇਹ ਸਦਾ ਖਸਮ-ਵਤੀ ਰਹਿਣ ਵਾਲੀ ਮਾਇਆ। ਦੋਖੁ = ਦੋਸ਼, ਐਬ।੧। ਧਨੁ = ਮੁਬਾਰਿਕ। ਪਵੀਤ = ਪਵਿੱਤਰ।੧।ਰਹਾਉ। ਕਿਰਪਨ = ਕੰਜੂਸ। ਪੂਤੀ = ਪੁੱਤਰੀ। ਸੇਵਕ ਤਜਿ = ਪ੍ਰਭੂ ਦੇ ਭਗਤਾਂ ਨੂੰ ਛੱਡ ਕੇ। ਠਾਢੀ = ਖਲੋਤੀ। ਦਰਬਾਰਿ = ਦਰ ਤੇ।੨।

ਹੇ ਭਾਈ! ਜਿਸ ਮਨੁੱਖ ਦੇ ਘਰ ਵਿਚ (ਘਰ ਦੀ ਸੁਹੱਪਣ) ਮਾਇਆ ਨਹੀਂ ਹੈ, ਉਸ ਘਰ ਆਏ ਪਾਂਧੀ ਭੁੱਖੇ ਚਲੇ ਜਾਂਦੇ ਹਨ, ਉਸ ਘਰ ਦੇ ਮਾਲਕ ਦੇ ਹਿਰਦੇ ਵਿਚ ਭੀ ਧਰਵਾਸ ਨਹੀਂ ਬਣਦਾ। ਸੋ, ਮਾਇਆ ਤੋਂ ਬਿਨਾ ਗ੍ਰਿਹਸਤ ਉੱਤੇ ਗਿਲਾ ਆਉਂਦਾ ਹੈ।੧। ਸਦਾ ਖਸਮ-ਵਤੀ ਰਹਿਣ ਵਾਲੀ ਮਾਇਆ ਧੰਨ ਹੈ, (ਇਹ ਮਾੜੀ ਨਹੀਂ) ਬੜੀ ਪਵਿੱਤਰ ਹੈ, (ਇਸ ਤੋਂ ਬਿਨਾ) ਵੱਡੇ ਵੱਡੇ ਤਪੀਆਂ ਦੇ ਮਨ (ਭੀ) ਡੋਲ ਜਾਂਦੇ ਹਨ (ਭਾਵ, ਜੇ ਸਰੀਰ ਦੇ ਨਿਰਬਾਹ ਲਈ ਮਾਇਆ ਨਾਹ ਮਿਲੇ ਤਾਂ ਤਪੀ ਭੀ ਘਾਬਰ ਜਾਂਦੇ ਹਨ)।੧।ਰਹਾਉ। ਪਰ ਇਹ ਮਾਇਆ ਸ਼ੂਮਾਂ ਦੀ ਧੀ ਬਣ ਕੇ ਰਹਿੰਦੀ ਹੈ, (ਭਾਵ, ਸ਼ੂਮ ਇਕੱਠੀ ਹੀ ਕਰੀ ਜਾਂਦਾ ਹੈ, ਵਰਤਦਾ ਨਹੀਂ) ਪ੍ਰਭੂ ਦੇ ਸੇਵਕਾਂ ਤੋਂ ਬਿਨਾ ਹੋਰ ਸਭ ਨੂੰ ਇਸ ਨੇ ਆਪਣੇ ਵੱਸ ਵਿਚ ਕੀਤਾ ਹੋਇਆ ਹੈ। ਭਗਤ-ਜਨ ਦੇ ਦਰ ਤੇ ਖਲੋਤੀ (ਪੁਕਾਰਦੀ ਹੈ ਕਿ) ਮੈਂ ਤੇਰੀ ਸ਼ਰਨ ਆਈ ਹਾਂ, ਮੈਨੂੰ ਬਚਾ ਲੈ।੨।

हे भाई! जिस मनुख के घर में (घर की सुन्दरत) माया नहीं है, उस घर आये राही भूखे चले जाते है, उस घर के मालिक के हिर्दय में संतोख नहीं बनता। सो, माया के बिना ग्रहस्थ ऊपर शिकवा आता है।१। सदा खसम-वती (पति-वती) रहने वाली माया धन है, (यह बुरी नहीं) बहुत पवित्र है, (इस के बिना) बड़े बड़े तपियों के मन (भी) डोल जाते है (भाव, अगर सरीर के निर्वाह के लिए माया न मिले तो तापी भी घबरा जाते हैं)।१।रहाउ। परन्तु यह माया कंजूसो की बेटी बन कर रहती है,(भाव, कंजूस इसे इकट्ठी करता रहता है, बरतता नहीं) प्रभु के सेवकों के बिना और सब के इस माया ने अपने बस में किया हुआ है। भगत-जनों के दर पर खड़ी (पुकारती है कि) मैं तेरी शरण आई हूँ, मुझे बचे लो।२।

www.facebook.com/GurbaniThoughtOfTheDay
( Waheguru Ji Ka Khalsa, Waheguru Ji Ki Fathe )
Sewadaar Mohanjit Singh 9873626789
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Sunday, 28 August 2016

🔷🔷🔷🔷🔷🔷🔷🔷🔷🔷🔷🔷🔷🔷🔷🔷🔷🔷🔷
       ੴਧਂਨ ਗੁਰੂ ਨਾਨਕ ੴ
💥28-8-2016💥
ੴ ਸੱਚਖੰਡ ਸ਼੍ਰੀ ਦਰਬਾਰ ਸਾਹਿਬ ੴ
ਤੋਨ ਆਜਦਾ ਵਾਕ
SACHKHAND SHRI DARBAR SAHIB
TON AAJ DA WAAK
ਅਂਗ:-916
ਰਾਮਕਲੀ ਮਹਲਾ ੫ ॥
ਸਲੋਕੁ ॥
ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥
ਮੁਖੁ ਊਜਲੁ ਸਦਾ ਸੁਖੀ ਨਾਨਕ ਸਿਮਰਤ ਏਕ ॥੧॥
ਮਨੁ ਤਨੁ ਰਾਤਾ ਰਾਮ ਪਿਆਰੇ ਹਰਿ ਪ੍ਰੇਮ ਭਗਤਿ ਬਣਿ ਆਈ ਸੰਤਹੁ ॥੧॥
ਸਤਿਗੁਰਿ ਖੇਪ ਨਿਬਾਹੀ ਸੰਤਹੁ ॥
ਹਰਿ ਨਾਮੁ ਲਾਹਾ ਦਾਸ ਕਉ ਦੀਆ ਸਗਲੀ ਤ੍ਰਿਸਨ ਉਲਾਹੀ ਸੰਤਹੁ ॥੧॥ ਰਹਾਉ ॥
ਖੋਜਤ ਖੋਜਤ ਲਾਲੁ ਇਕੁ ਪਾਇਆ ਹਰਿ ਕੀਮਤਿ ਕਹਣੁ ਨ ਜਾਈ ਸੰਤਹੁ ॥੨॥
ਚਰਨ ਕਮਲ ਸਿਉ ਲਾਗੋ ਧਿਆਨਾ ਸਾਚੈ ਦਰਸਿ ਸਮਾਈ ਸੰਤਹੁ ॥੩॥
ਗੁਣ ਗਾਵਤ ਗਾਵਤ ਭਏ ਨਿਹਾਲਾ ਹਰਿ ਸਿਮਰਤ ਤ੍ਰਿਪਤਿ ਅਘਾਈ ਸੰਤਹੁ ॥੪॥
ਆਤਮ ਰਾਮੁ ਰਵਿਆ ਸਭ ਅੰਤਰਿ ਕਤ ਆਵੈ ਕਤ ਜਾਈ ਸੰਤਹੁ ॥੫॥
ਆਦਿ ਜੁਗਾਦੀ ਹੈ ਭੀ ਹੋਸੀ ਸਭ ਜੀਆ ਕਾ ਸੁਖਦਾਈ ਸੰਤਹੁ ॥੬॥
ਆਪਿ ਬੇਅੰਤੁ ਅੰਤੁ ਨਹੀ ਪਾਈਐ ਪੂਰਿ ਰਹਿਆ ਸਭ ਠਾਈ ਸੰਤਹੁ ॥੭॥
ਮੀਤ ਸਾਜਨ ਮਾਲੁ ਜੋਬਨੁ ਸੁਤ ਹਰਿ ਨਾਨਕ ਬਾਪੁ ਮੇਰੀ ਮਾਈ ਸੰਤਹੁ ॥੮॥੨॥੭॥
🔷🔷🔷🔷🔷🔷🔷🔷🔷🔷
ਅਰ੍ਥ:- ਰਾਮਕਲੀ ਪੰਜਵੀਂ ਪਾਤਿਸ਼ਾਹੀ।
ਸਲੋਕ।
ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ, ਹੇ ਮੇਰੇ ਪ੍ਰੀਤਮਾ! ਇਹ ਹੀ ਜਿੰਦਗੀ ਅਤੇ ਮੌਤ ਵਿੱਚ ਪ੍ਰਾਨੀ ਦਾ ਆਸਰਾ ਹੈ।
ਇੱਕ ਸਾਈਂ ਦਾ ਚਿੰਤਨ ਕਰਨ ਦੁਆਰਾ, ਹੇ ਨਾਨਕ! ਤੇਰਾ ਚਿਹਰਾ ਰੌਸ਼ਨ ਹੋਵੇਗਾ ਅਤੇ ਤੂੰ ਹਮੇਸ਼ਾਂ ਖੁਸ਼ ਰਹੇਗਾਂ।
ਮੇਰੀ ਜਿੰਦੜੀ ਅਤੇ ਦੇਹ ਮੇਰੇ ਪ੍ਰੀਤਮ ਪ੍ਰਭੂ ਨਾਲ ਰੰਗੇ ਗਏ ਹਨ, ਹੇ ਸੰਤ ਜਲੋ! ਅਤੇ ਵਾਹਿਗੁਰੂ ਦੀ ਪ੍ਰੇਮਮਈ ਸੇਵਾ ਮੈਨੂੰ ਚੰਗੀ
ਲੱਗਦੀ ਹੈ।
ਸੱਚੇ ਗੁਰਾਂ ਦੀ ਦਇਆ ਦੁਆਰਾ, ਮੇਰਾ ਸੌਦਾ ਸੂਤ ਕਬੂਲ ਪੈ ਗਿਆ ਹੈ, ਹੇ ਸੰਤੋ!
ਗੁਰਾਂ ਨੇ ਮੈਂ, ਆਪਣੇ ਗੋਲੇ ਨੂੰ ਪ੍ਰਭੂ ਦੇ ਨਾਮ ਦਾ ਮੁਨਾਫਾ ਬਖਸ਼ਿਆ ਹੈ ਅਤੇ ਮੇਰੀ ਸਾਰੀ ਤਿਹ ਬੁਝ ਗਈ ਹੈ, ਹੇ ਸਾਧੂਓ!
ਠਹਿਰਾਓ।
ਭਾਲਦਿਆਂ ਭਾਲਦਿਆਂ ਮੈਂ ਵਾਹਿਗੁਰੂ, ਹੀਰੇ ਨੂੰ ਲੱਭ ਗਿਆ ਹੈ, ਜਿਸ ਦਾ ਮੁੱਲ ਮੈਂ ਦੱਸ ਨਹੀਂ ਸਕਦਾ, ਹੇ ਸੰਤੋ!
ਮੇਰੀ ਬਿਰਤੀ ਪ੍ਰਭੂ ਦੇ ਕੰਵਲ ਚਰਨਾਂ ਨਾਲ ਜੁੜ ਗਈ ਅਤੇ ਮੈਂ ਸੱਚੇ ਪ੍ਰਭੂ ਦੇ ਦਰਸ਼ਨ ਅੰਦਰ ਲੀਨ ਹੋ ਗਿਆ ਹਾਂ, ਹੇ ਸਾਧੂਓ!
ਵਾਹਿਗੁਰੂ ਦੀ ਮਹਿਮਾ ਗਾਉਣ ਤੇ ਆਲਾਪਨ ਦੁਆਰਾ, ਮੈਂ ਪਰਮ ਪ੍ਰੰਸਨ ਹੋ ਹਿਆ ਹਾਂ ਅਤੇ ਪ੍ਰਭੂ ਨੂੰ ਆਰਾਧ ਕੇ ਮੈਂ ਰੱਜ ਪੁੱਜ
ਗਿਆ ਹਾਂ, ਹੇ ਸਾਧੂਓ!
ਸਰਬ-ਵਿਆਪਕ ਰੂਹ ਸਾਰਿਆਂ ਅੰਦਰ ਸਮਾਈ ਹੋਈ ਹੈ। ਮੇਰਾ ਮਨ ਹੁਣ ਕਿਥੇ ਆ ਅਤੇ ਕਿਥੇ ਜਾ ਸਕਦਾ ਹੈ।
ਉਹ ਆਰੰਭ ਅਤੇ ਯੁਗਾਂ ਦੇ ਅਰੰਭ ਤੋਂ ਹੈ। ਉਹ ਹੈ, ਹੋਵੇਗਾ ਭੀ ਅਤੇ ਸਾਰਿਆਂ ਜੀਵਾਂ ਨੂੰ ਸੁਖ ਬਖਸ਼ਣਹਾਰ ਸੁਆਮੀ ਹੈ। ਹੇ ਸੰਤ
ਜਨੋ!
ਉਹ ਖੁਦ ਓੜਕ-ਰਹਿਤ ਹੈ ਅਤੇ ਉਸ ਦਾ ਓੜਕ ਜਾਣਿਆਂ ਨਹੀਂ ਜਾ ਸਕਦਾ। ਉਹ ਸਾਰਿਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ
ਹੈ, ਹੇ ਸੰਤੋ!
ਗੁਰੂ ਜੀ ਫਰਮਾਉਂਦੇ ਹਨ, ਹੇ ਸਾਧੂ ਲੋਕੋ! ਕੇਵਲ ਵਾਹਿਗੁਰੂ ਹੀ ਮੇਰਾ ਮਿੱਤਰ, ਯਾਰ, ਦੌਲਤ, ਜੁਆਨੀ, ਪੁਤਰ, ਬਾਬਲ ਅਤੇ
ਅਮੜੀ ਹੈ।
🔷🔷🔷🔷🔷🔷🔷🔷🔷🔷🔷🔷🔷🔷🔷🔷🔷🔷
💐💐💐💐💐💐💐💐💐
हसतो जाइ स रोवतआवै रोवत जाइ स हसै !!
बसतो होइ होइ सो ऊजर ऊजर होइ स बसै !!
भेखारी ते राज करावै राजा ते भेखारी !!
खल मूरख ते पंडित करिबो पंडित ते मुगधारी !!

वाहेगुरू जी का खालसा !!
वाहेगुरू जी की फतेह !!
💐💐💐💐💐💐💐💐💐

Saturday, 27 August 2016

Hukamnama Sri Darbar Sahib, Sri Amritsar, Ang 498, 27-Aug-2016
  
www.facebook.com/HukamnamaSriDarbarSahibSriAmritsar

ਗੂਜਰੀ ਮਹਲਾ ੫ ਦੁਪਦੇ ਘਰੁ ੨    ੴ ਸਤਿਗੁਰ ਪ੍ਰਸਾਦਿ ॥ ਪਤਿਤ ਪਵਿਤ੍ਰ ਲੀਏ ਕਰਿ ਅਪੁਨੇ ਸਗਲ ਕਰਤ ਨਮਸਕਾਰੋ ॥ ਬਰਨੁ ਜਾਤਿ ਕੋਊ ਪੂਛੈ ਨਾਹੀ ਬਾਛਹਿ ਚਰਨ ਰਵਾਰੋ ॥੧॥ ਠਾਕੁਰ ਐਸੋ ਨਾਮੁ ਤੁਮ੍ਹ੍ਹਾਰੋ ॥ ਸਗਲ ਸ੍ਰਿਸਟਿ ਕੋ ਧਣੀ ਕਹੀਜੈ ਜਨ ਕੋ ਅੰਗੁ ਨਿਰਾਰੋ ॥੧॥ ਰਹਾਉ ॥ ਸਾਧਸੰਗਿ ਨਾਨਕ ਬੁਧਿ ਪਾਈ ਹਰਿ ਕੀਰਤਨੁ ਆਧਾਰੋ ॥ ਨਾਮਦੇਉ ਤ੍ਰਿਲੋਚਨੁ ਕਬੀਰ ਦਾਸਰੋ ਮੁਕਤਿ ਭਇਓ ਚੰਮਿਆਰੋ ॥੨॥੧॥੧੦॥

गूजरी महला ५ दुपदे घरु २   ੴ सतिगुर प्रसादि ॥  पतित पवित्र लीए करि अपुने सगल करत नमसकारो ॥  बरनु जाति कोऊ पूछै नाही बाछहि चरन रवारो ॥१॥  ठाकुर ऐसो नामु तुम्ह्हारो ॥  सगल स्रिसटि को धणी कहीजै जन को अंगु निरारो ॥१॥ रहाउ ॥  साधसंगि नानक बुधि पाई हरि कीरतनु आधारो ॥  नामदेउ त्रिलोचनु कबीर दासरो मुकति भइओ चमिआरो ॥२॥१॥१०॥   

Goojaree, Fifth Mehl, Du-Padas, Second House:  One Universal Creator God. By The Grace Of The True Guru:  The Lord has sanctified the sinners and made them His own; all bow in reverence to Him.  No one asks about their ancestry and social status; instead, they yearn for the dust of their feet. ||1||  O Lord Master, such is Your Name.  You are called the Lord of all creation; You give Your unique support to Your servant. ||1||Pause||  In the Saadh Sangat, the Company of the Holy, Nanak has obtained understanding; singing the Kirtan of the Lord's Praises is his only support.  The Lord's servants, Naam Dayv, Trilochan, Kabeer and Ravi Daas the shoe-maker have been liberated. ||2||1||10||     

ਪਦਅਰਥ:- ਪਤਿਤ—ਵਿਕਾਰਾਂ ਵਿਚ ਡਿੱਗੇ ਹੋਏ ਬੰਦੇ। ਲੀਏ ਕਰਿ—ਬਣਾ ਲਏ। ਬਰਨੁ—(ਬ੍ਰਾਹਮਣ ਖੱਤ੍ਰੀ ਆਦਿਕ) ਵਰਨ। ਕੋਊ—ਕੋਈ ਭੀ। ਬਾਛਹਿ—ਚਾਹੁੰਦੇ ਹਨ, ਮੰਗਦੇ ਹਨ। ਰਵਾਰੋ—ਧੂੜ।1।  ਠਾਕੁਰ—ਹੇ ਠਾਕੁਰ! ਐਸੋ—ਅਜੇਹੀ ਸਮਰਥਾ ਵਾਲਾ। ਧਣੀ—ਮਾਲਕ। ਕਹੀਜੈ—ਅਖਵਾਂਦਾ ਹੈ। ਜਨ ਕੋ—ਦਾਸ ਦਾ। ਅੰਗੁ—ਪੱਖ। ਨਿਰਾਰੋ—ਨਿਰਾਲਾ,ਅਨੋਖਾ।1। ਰਹਾਉ।   ਬੁਧਿ—ਸੁਚੱਜੀ ਅਕਲ। ਆਧਾਰੋ—ਆਸਰਾ। ਦਾਸਰੋ—ਨਿਮਾਣਾ ਜਿਹਾ ਦਾਸ। ਮੁਕਤਿ—ਵਿਕਾਰਾਂ ਤੋਂ ਖ਼ਲਾਸੀ। ਚੰਮਿਆਰੋ—ਰਵਿਦਾਸ ਚਮਿਆਰ।2।     

ਅਰਥ:- ਹੇ ਭਾਈ! ਵਿਕਾਰਾਂ ਵਿਚ ਡਿੱਗੇ ਹੋਏ ਜਿਨ੍ਹਾਂ ਬੰਦਿਆਂ ਨੂੰ ਪਵਿਤ੍ਰ ਕਰ ਕੇ ਪਰਮਾਤਮਾ ਆਪਣੇ (ਦਾਸ) ਬਣਾ ਲੈਂਦਾ ਹੈ, ਸਾਰੀ ਲੁਕਾਈ ਉਹਨਾਂ ਅੱਗੇ ਸਿਰ ਨਿਵਾਂਦੀ ਹੈ। ਕੋਈ ਨਹੀਂ ਪੁੱਛਦਾ ਉਹਨਾਂ ਦਾ ਵਰਨ ਕੇਹੜਾ ਹੈ ਉਹਨਾਂ ਦੀ ਜਾਤਿ ਕੇਹੜੀ ਹੈ। ਸਭ ਲੋਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦੇ ਹਨ।1।   ਹੇ ਮਾਲਕ-ਪ੍ਰਭੂ! ਤੂੰ ਆਪਣੇ ਸੇਵਕ ਦਾ ਅਨੋਖਾ ਹੀ ਪੱਖ ਕਰਦਾ ਹੈਂ, ਤੇਰਾ ਨਾਮ ਅਸਚਰਜ ਸ਼ਕਤੀ ਵਾਲਾ ਹੈ (ਤੇਰੇ ਨਾਮ ਦੀ ਬਰਕਤਿ ਨਾਲ ਤੇਰਾ ਸੇਵਕ) ਸਾਰੀ ਦੁਨੀਆ ਦਾ ਮਾਲਕ ਅਖਵਾਣ ਲੱਗ ਪੈਂਦਾ ਹੈ।1। ਰਹਾਉ।  ਹੇ ਨਾਨਕ! ਜੇਹੜਾ ਮਨੁੱਖ ਸਾਧ ਸੰਗਤਿ ਵਿਚ ਆ ਕੇ (ਸੁਚੱਜੀ) ਅਕਲ ਪ੍ਰਾਪਤ ਕਰ ਲੈਂਦਾ ਹੈ,ਪਰਮਾਤਮਾ ਦੀ ਸਿਫ਼ਤਿ-ਸਾਲਾਹ ਉਸ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ। (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਹੀ) ਨਾਮਦੇਵ, ਤ੍ਰਿਲੋਚਨ, ਕਬੀਰ,ਰਵਿਦਾਸ ਚਮਾਰ—ਹਰੇਕ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਪ੍ਰਾਪਤ ਕਰ ਗਿਆ।2।1।10। ..ਸੇਵਾਦਾਰ ਮੋਹਨਜੀਤ ਸਿੰਘ

अर्थ :- हे भाई ! विकारों में गिरे हुए जिन मनुष्यो को पवित्र कर के परमात्मा अपने (दास) बना लेता है, सारी लोकाई उनके आगे सिर निवाँती है। कोई नहीं पुछता उन का वरन कौनसा है उन की जाति कौन सी है। सब लोक उन के चरणों की धूल माँगते हैं।1।   हे स्वामी-भगवान ! तूँ आपने सेवक का अनोखा ही पक्ष करता हैं, तेरा नाम आश्चर्ज शक्ति वाला है (तेरे नाम की बरकत के साथ तेरा सेवक) सारी दुनिया का स्वामी कहलाने लग जाता है।1।रहाउ।  हे नानक ! जो मनुख साध संगत में आ के (सुच्जी) समझ प्राप्त कर लेता है, परमात्मा की सिफ़त-सालाह उस की जिंदगी का सहारा बन जाता है। (सिफ़त-सालाह की बरकत के साथ ही) नामदेव, त्रिलोचन, कबीर, रविदास चमार-हरेक (माया के बंधनो से) मुक्ति प्राप्त कर गए।2।1।10। 

www.facebook.com/GurbaniThoughtOfTheDay

( Waheguru Ji Ka Khalsa, Waheguru Ji Ki Fathe )

Sewadaar Mohanjit Singh 9873626789
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Sunday, 21 August 2016

AMRIT VELE DA HUKAMNAMA SRI DARBAR SAHIB SRI AMRITSAR

AMRIT VELE DA HUKAMNAMA SRI DARBAR SAHIB SRI AMRITSAR, ANG 698, 21-Aug-2016
www.facebook.com/HukamnamaSriDarbarSahibSriAmritsar
ਜੈਤਸਰੀ ਮਹਲਾ ੪ ਘਰੁ ੨
जैतसरी महला ४ घरु २  
Jaitsree, Fourth Mehl, Second House: 

ੴ ਸਤਿਗੁਰ ਪ੍ਰਸਾਦਿ ॥ਹਰਿ ਹਰਿ ਸਿਮਰਹੁ ਅਗਮ ਅਪਾਰਾ ॥ ਜਿਸੁ ਸਿਮਰਤ ਦੁਖੁ ਮਿਟੈ ਹਮਾਰਾ ॥ ਹਰਿ ਹਰਿ ਸਤਿਗੁਰੁ ਪੁਰਖੁ ਮਿਲਾਵਹੁ ਗੁਰਿ ਮਿਲਿਐ ਸੁਖੁ ਹੋਈ ਰਾਮ ॥੧॥ ਹਰਿ ਗੁਣ ਗਾਵਹੁ ਮੀਤ ਹਮਾਰੇ ॥ ਹਰਿ ਹਰਿ ਨਾਮੁ ਰਖਹੁ ਉਰ ਧਾਰੇ ॥ ਹਰਿ ਹਰਿ ਅੰਮ੍ਰਿਤ ਬਚਨ ਸੁਣਾਵਹੁ ਗੁਰ ਮਿਲਿਐ ਪਰਗਟੁ ਹੋਈ ਰਾਮ ॥੨॥
ੴ सतिगुर प्रसादि ॥  हरि हरि सिमरहु अगम अपारा ॥  जिसु सिमरत दुखु मिटै हमारा ॥  हरि हरि सतिगुरु पुरखु मिलावहु गुरि मिलिऐ सुखु होई राम ॥१॥   हरि गुण गावहु मीत हमारे ॥  हरि हरि नामु रखहु उर धारे ॥  हरि हरि अम्रित बचन सुणावहु गुर मिलिऐ परगटु होई राम ॥२॥ 
One Universal Creator God. By The Grace Of The True Guru:  Remember in meditation the Lord, Har, Har, the unfathomable, infinite Lord. Remembering Him in meditation, pains are dispelled. O Lord, Har, Har, lead me to meet the True Guru; meeting the Guru, I am at peace. ||1||  Sing the Glorious Praises of the Lord, O my friend.  Cherish the Name of the Lord, Har, Har, in your heart.  Read the Ambrosial Words of the Lord, Har, Har; meeting with the Guru, the Lord is revealed. ||2||  
ਅਗਮ = ਅਪਹੁੰਚ। ਅਪਾਰਾ = ਪਾਰ-ਰਹਿਤ, ਬੇਅੰਤ। ਹਮਾਰਾ = ਅਸਾਂ ਜੀਵਾਂ ਦਾ। ਹਰਿ = ਹੇ ਹਰੀ! ਗੁਰਿ ਮਿਲਿਐ = ਜੇ ਗੁਰੂ ਮਿਲ ਪਏ ॥੧॥ ਮੀਤ ਹਮਾਰੇ = ਹੇ ਸਾਡੇ ਮਿੱਤਰੋ! ਉਰ = ਹਿਰਦਾ। ਧਾਰੇ = ਧਾਰਿ, ਟਿਕਾ ਕੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਪਰਗਟੁ = ਪਰਤੱਖ ॥੨॥
ਰਾਗ ਜੈਤਸਰੀ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਉਸ ਅਪਹੁੰਚ ਅਤੇ ਬੇਅੰਤ ਪਰਮਾਤਮਾ ਦਾ ਨਾਮ ਸਿਮਰਿਆ ਕਰੋ, ਜਿਸ ਨੂੰ ਸਿਮਰਿਆਂ ਅਸਾਂ ਜੀਵਾਂ ਦਾ ਹਰੇਕ ਦੁੱਖ ਦੂਰ ਹੋ ਸਕਦਾ ਹੈ। ਹੇ ਹਰੀ! ਹੇ ਪ੍ਰਭੂ! ਸਾਨੂੰ ਗੁਰੂ ਮਹਾ ਪੁਰਖ ਮਿਲਾ ਦੇ। ਜੇ ਗੁਰੂ ਮਿਲ ਪਏ, ਤਾਂ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ ॥੧॥ ਹੇ ਮੇਰੇ ਮਿੱਤਰੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਇਆ ਕਰੋ, ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਈ ਰੱਖੋ। ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਆਤਮਕ ਜੀਵਨ ਦੇਣ ਵਾਲੇ ਬੋਲ (ਮੈਨੂੰ ਭੀ) ਸੁਣਾਇਆ ਕਰੋ। (ਹੇ ਮਿੱਤਰੋ! ਗੁਰੂ ਦੀ ਸਰਨ ਪਏ ਰਹੋ), ਜੇ ਗੁਰੂ ਮਿਲ ਪਏ, ਤਾਂ ਪਰਮਾਤਮਾ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ ॥੨॥
राग जैतसरी, घर २ में गुरु रामदास जी की बाणी।अकाल पुरख एक है और सतगुरु की कृपा द्वारा मिलता है। हे भाई ! उस अपहुच और बयंत परमात्मा का नाम सुमीर करो, जिस को सुमिरन करने से हम जीवों का हरेक दुःख दूर हो सकता है। हे हरी! हे प्रभु! हमे गुरु महापुरख मिला de। अगर गुरु मिल जाए, तो आत्मिक आनंद  प्राप्त  हो जाता है॥1॥ हे मेरे मित्रो! परमात्मा की सिफत-सलाह के गीत गया करो, परमात्मा का नाम अपने हृदय में बसाई रखो। परमात्मा की सिफत-सलाह के आत्मिक जीवन देने वाले बोल (मुझे भी) सुनाया karo। (हे मित्रो! गुरु की सरन पड़े रहो), अगर गुरु मिल जाए, तो परमात्मा हृदय में प्रकट हो जाता है॥२॥
www.facebook.com/GurbaniThoughtOfTheDay

( Wahguru Ji Ka Khalsa, Wahguru Ji Ki Fateh )
Sewadaar 9873626789
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Saturday, 20 August 2016

Amritvele da Hukamnama Sri Darbar Sahib, Sri Amritsar, Ang 694, 20-Aug-2016

Amritvele da Hukamnama Sri Darbar Sahib, Sri Amritsar, Ang 694, 20-Aug-2016
www.facebook.com/hukamnamaSriDarbarSahibSriAmritsar

ਧਨਾਸਰੀ ਭਗਤ ਰਵਿਦਾਸ ਜੀ ਕੀ  ੴ ਸਤਿਗੁਰ ਪ੍ਰਸਾਦਿ ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥   ਕਾਰਨ ਕਵਨ ਅਬੋਲ ॥ ਰਹਾਉ ॥ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥   ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥  
धनासरी,  भगत  रवि  दास  जी की   ੴ सतिगुर  परसाद हम सरि दीनु दइआल न तुम सरि अब पतिआरू किया कीजे ॥ बचनी तोर मोर मनु माने जन कऊ पूरण दीजे ॥१॥ हउ बलि बलि जाउ रमईआ कारने ॥   कारन कवन अबोल ॥ रहाउ ॥ बहुत जनम बिछुरे थे माधउ इहु जनमु तुम्हारे लेखे ॥   कहि रविदास आस लगि जीवउ चिर भइओ दरसनु देखे ॥२॥१॥   
Dhanaasaree, Devotee Ravi Daas Jee:  One Universal Creator God. By The Grace Of The True Guru: There is none as forlorn as I am, and none as Compassionate as You; what need is there to test us now? May my mind surrender to Your Word; please, bless Your humble servant with this perfection. ||1|| I am a sacrifice, a sacrifice to the Lord.   O Lord, why are You silent? ||Pause|| For so many incarnations, I have been separated from You, Lord; I dedicate this life to You.   Says Ravi Daas: placing my hopes in You, I live; it is so long since I have gazed upon the Blessed Vision of Your Darshan. ||2||1||   
ਹਮ ਸਰਿ = ਮੇਰੇ ਵਰਗਾ। ਸਰਿ = ਵਰਗਾ, ਬਰਾਬਰ ਦਾ। ਦੀਨੁ = ਨਿਮਾਣਾ, ਕੰਗਾਲ। ਅਬ =ਹੁਣ। ਪਤੀਆਰੁ = (ਹੋਰ) ਪਰਤਾਵਾ। ਕਿਆ ਕੀਜੈ = ਕੀਹ ਕਰਨਾ ਹੋਇਆ? ਕਰਨ ਦੀ ਲੋੜ ਨਹੀਂ। ਬਚਨੀ ਤੋਰ = ਤੇਰੀਆਂ ਗੱਲਾਂ ਕਰ ਕੇ। ਮੋਰ = ਮੇਰਾ। ਮਾਨੈ = ਮੰਨ ਜਾਏ, ਪਤੀਜ ਜਾਏ। ਪੂਰਨ = ਪੂਰਨ ਭਰੋਸਾ।੧। ਰਮਈਆ ਕਾਰਨੇ = ਸੋਹਣੇ ਰਾਮ ਤੋਂ। ਕਵਨ = ਕਿਸ ਕਾਰਨ? ਅਬੋਲ = ਨਹੀਂ ਬੋਲਦਾ।ਰਹਾਉ। ਮਾਧਉ = ਹੇ ਮਾਧੋ! ਤੁਮ੍ਹ੍ਹਾਰੇ ਲੇਖੇ = (ਭਾਵ,) ਤੇਰੀ ਯਾਦ ਵਿਚ ਬੀਤੇ। ਕਹਿ = ਕਹੇ, ਆਖਦਾ ਹੈ ॥੨॥੧॥
(ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। (ਹੇ ਸੋਹਣੇ ਰਾਮ!) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ।੧। ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ; ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ?।ਰਹਾਉ। ਰਵਿਦਾਸ ਆਖਦਾ ਹੈ-ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਆ ਰਿਹਾ ਹਾਂ (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ; ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਹਾਂ ॥੨॥੧॥ 
(हे माधो मेरे जैसा कोई दीन और कंगाल नहीं हे और तेरे जैसा कोई दया करने वाला नहीं, (मेरी कंगालता का) अब और  परतावा करने की जरुरत नहीं (हे सुंदर राम!) मुझे दास को यह सिदक बक्श की मेरा मन तेरी सिफत सलाह की बाते करने में ही लगा रहे।१। हे सुंदर राम! में तुझसे सदके हूँ, तू किस कारण मेरे साथ  नहीं बोलता?||रहाउ|| रविदास कहते  हैं- हे माधो! कई जन्मो से मैं तुझ से बिछुड़ा आ रहा हूँ (कृपा कर, मेरा) यह जनम तेरी याद में बीते; तेरा दीदार किये बहुत समां हो गया है, (दर्शन की) आस में जीवित हूँ॥२॥१॥ 
www.facebook.com/GurbaniThoughtOfTheDay

( Waheguru Ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Friday, 19 August 2016

🔷🔶🔷🔶🔷🔶🔷🔷🔶 ੴ ਧਂਨ ਗੁਰੂ ਨਾਨਕ ੴ TODAY'S HUKAMNAMA SAHIB JI OF DIFRENT GURDWARA SAHIB JI

🔷🔶🔷🔶🔷🔶🔷🔷🔶
ੴ ਧਂਨ ਗੁਰੂ ਨਾਨਕ ੴ
TODAY'S HUKAMNAMA SAHIB JI OF DIFRENT GURDWARA SAHIB JI
🔷🔶🔷🔶🔷🔶🔷🔶🔷
FATEH D SANZ PIO JI
TE GAZ KE FATEH BULIO JI 🙏
WAHEGURU JI KA KHALSA
WAHEGURU JI KI FATEH🙏
🔷🔶🔷🔶🔷🔶🔷🔶🔷
🌹🌹🌹🌹🌹🌹🌹🌹🌹
🙏DHAN GURU NANAK🙏 🔷🔷🔷🔷🔷🔷🔷🔷🔷🔷
💥19-8-2016💥
GURDWARA SHRI NANAK PIAO SAHIB JI

DHANASHRE MEHLA-5 !!
DEEN DARAD NIVAAR THAKUR RAKHAI JAN KE AAP !!
TARAN TAARAN HAR NIDH DUKH NA SAKAI BIAP !!1!!
SADHU SANG BHAJHU GUPAL !!
AAN SANJAM KICH NA SOOJHAI IH JAATAN KAAT  KAL KAAL !!
RAHIO !!
AAD ANT DYAL POORAN TIS BINAA NAHI KOAY !!
JANAM MARAN NIVAR HAR JAP SIMAR SWAMI SOAY !!2!!
BAYD SIMRIT SAASAT BHAGAT KARAHI BEECHAR !!
MUKAT PAEAI SADHSANGAT BINAD JAAY ANDHAAR !!3!!
CHARAN KAMAL ADHAAR JAN KAA RAAS POONJEE AYK !!
TAAN MAAN DEEBAAN SACHAA NANAK KEE PARABH TAYK !!4!!2!!20!! ANG-675-76
🔷🔷🔷🔷🔷🔷🔷🔷🔷🔷 🔷🔷🔷🔷🔷🔷🔷🔷🔷🔷
💥19-8-2016💥
DHAN DHAN BABA DEEP SINGH JI
GURDWARA SHRI SAHEEDAN SAHIB JI

JAITSARI MEHLA-5 VAR SALOKA NAL ੴ_SATGUR PARSAD !!
SALOK !!
AAD PURAN MADH PURAN ANT PURAN PARMESUREH !!
SIMRANT SANT SARBATAR RAMNAAN NANAK AGHNASAN JAGDISUREH !!1!!
PAYKHAN SUNAN SUNAAVANO MAN MEH DARIRHEAI SACH !!
POOR RAHIO SARBATAR MAI NANAK HAR RANG RAACH !!
PAORHEE !!
HAR EK NIRANJAN GAAEAI SABH ANTAR SOEE !!
KARAN KARAN SAMRATH PRABH JO KARAY SO HOEE !!
KHIN MEH THAAP UTHAPADA TIS BIN NAHE KOE !!
KHAND BARAHMAND PAATAL DEEP RAVIA SABH LOE !!
JIS AAP BUJHAAY SO BUJHSE NIRMAL JAN SOE !!1!! ANG-705-06
🔷🔷🔷🔷🔷🔷🔷🔷🔷🔷 🔷🔷🔷🔷🔷🔷🔷🔷🔷🔷
💥19-8-2016💥
GURDWARA SHRI DUKH NIWARAN SAHIB JI PATIYALA

TODI MEHLA-5 !!
HAR HAR CHARAN RIDE UAR DHARE !! SIMAR SWAMI SATGUR APUNA KARAJ SAFAL HUMARE !!1!! RAHAO !!
PUNN DAAN POOJAY PARMESHWAR HAR KERAT TAT BICHAARAY !!
GUN GAAVAT ATUL SUKH PAAIA THAKUR AGAM AAPAARAY !!1!!
JO JAN PAARBARAHM APNAY KEENAY TIN KAA BAAHUR KACHH NAA BEECHAARAY !!
NAAM RATAN SUN JAP JEEVAA HAR NANAK KANTH MAJHAARAY !!2!!11!!30!! ANG-718
🔷🔷🔷🔷🔷🔷🔷🔷🔷🔷 🔷🔷🔷🔷🔷🔷🔷🔷🔷🔷
💥19-8-2016💥
GURDWARA SHRI DATA BANDI CHHOH SAHIB JI GWALIOR (MP)

SORATH MEHLA-9 !!
JO NAR DUKH ME DUKH NAI MANE !!
SUKH SANEH ARE BHE NAI JA KE KANCHAN MATI MANE !!1!! RAHAO !!
NAH NINDIAA NAH USTAT JAA KAI LOBH MOH ABHIMAANAA !!
HARAKH SOG TAY RAHAI NIAARA NAAHI MAAN APMAANAA !!1!!
ASSA MANSAA SAGAL TIAAGAI JAG TAY RAHAI NIRAASAA !!
KAAM KRODH JIH PARSAI NAAHAN TIH GHAT BARAHM NIVAASAA !!2!!
GUR KIRPAA JIH NAR KAO KEENE TIH IH JUGAT PACHHAANEE !!
NAANAK LEEN BHAIO GOBIND SIO JIO PAANEE SANG PAANEE !!3!!11!! ANG-633
🔷🔷🔷🔷🔷🔷🔷🔷🔷🔷 🔷🔷🔷🔷🔷🔷🔷🔷🔷🔷
💥19-8-2016💥
GURDWARA SHRI FATEH GARH SAHIB JI

SUHI MEHLA-3 !!
JUG CHAARAY DHAN JAY BHAVAI BIN SATGUR SOHAG NA HOE RAAM !!
NIHCHAL RAJ SADAA HAR KEYRA TIS BIN AVAR NA KOI RAM !!
TIS BIN AVAR NA KOE SADAA SACH SOE GURMUKH AYKO JAANIA !!
DHAN PIR MAYLAAVA HOAA GURMATEE MAN MANIAA !!
SATGUR MILIAA TAA HAR PAIA BIN HAR NAAVAI MUKAT NA HOEE !!
NANAK KAAMAN KANTAI RAAVAY MAN MAANEEAI SUKH HOEE !!1!! ANG-769-770
🔷🔷🔷🔷🔷🔷🔷🔷🔷🔷 🔷🔷🔷🔷🔷🔷🔷🔷🔷🔷
💥19-8-2016💥
GURDWARA SHRI BANGLA SAHIB JI

BAIRARI MEHLA-4 !!
HAR JAN RAM NAAM GUN GAVAI !!
JE KOI NIND KARE HAR JAN KI APUNA GUN NA GAVAVAI !1!! RAHAO !!
JO KICHH KARAY SO AAPAY SUAAMEE HAR APAY KAAR KAMAAVAI !!
HAR AAPAY HEE MAT DAYVAI SUAAMEE HAR AAPAY BOL BULAAVAI !!1!!
HAR AAPAY PANCH TAT BISTHAARAA VICH DHAATOO PANCH AAP PAAVAI !!
JAN NANAK SATGUR MAYLAY AAPAY HAR AAPAY JHAGAR CHUKHAAVAI !!2!!3!! ANG-719-20
🔷🔷🔷🔷🔷🔷🔷🔷🔷🔷 🔷🔷🔷🔷🔷🔷🔷🔷🔷🔷
💥19-8-2016💥
GURDWARA SHRI SIS GANJ SAHIB JI

SORATH  MEHLA-5  !!
PARMESAR DITAA BANNA  !!
DUKH ROG KA DERA BANNA !!
ANAD KARAHI NAR NARI !! 
HAR HAR PARABH KIRPA DHARI !!1!!
SANTAHU SUKH HOAA SABH THAAEE  !!
PAARBARAHM POORAN PARMAYSAR RAV RAHIAA SABHNEE JAAEE  !! RAHIO !!
DHUR KI BANI AAYE !!
TIN SAGLE CHINT MITAAEE !!
DYAL PURAKH MEHARVAANA !!
HAAR NANAK SACH VAKHAANA !!2!!13!!77!! ANG-627-28
🔷🔷🔷🔷🔷🔷🔷🔷🔷🔷 💐💐💐💐💐💐💐💐💐
  सभ मह सचा एको सोई तिस का कीआ सभ कछ होई !!
हुकम पछानै स एको जानै बंदा कहीऐ सोई !!

वाहेगुरू जी का खालसा !!
वाहेगुरू जी की फतेह !!
💐💐💐💐💐💐💐💐💐

ੴ ਧਂਨ ਗੁਰੂ ਨਾਨਕ ੴ TODAY'S HUKAMNAMA SAHIB JI OF FIVE TAKHAT'S & NANKANA SAHIB JI & DARBAR SAHIB JI

🔶🔶🔶🔶🔶🔶🔶🔶🔶
ੴ ਧਂਨ ਗੁਰੂ ਨਾਨਕ ੴ
TODAY'S HUKAMNAMA SAHIB JI
                 OF
FIVE  TAKHAT'S & NANKANA SAHIB JI & DARBAR SAHIB JI
🔶🔶🔶🔶🔶🔶🔶🔶🔶
ਰੋਜ਼ਾਨਾ ਮੁੱਖਵਾਕ ਪਂਜ ਤਖ਼ਤ ਸਾਹਿਬ ਜੀ
ਦਰਬਾਰ ਸਾਹਿਬ ਜੀ
          ਔਰ
ਨਨਕਾਨਾ ਸਾਹਿਬ ਜੀ
ਭਾਦੋਂ/4 ਸੰਮਤ ਨਾਨਕਸ਼ਾਹੀ (548)
(19/ਅਗੁਸਤ 2016)
🔶🔶🔶🔶🔶🔶🔶🔶🔶 🔷🔷🔷🔷🔷🔷🔷🔷🔷🔷🔷🔷🔷🔷🔷🔷🔷🔷🔷
💥19-8-2016💥
GURDWARA SHRI NANKANA SAHIB JI (PAKISTAN)
JANAM ASTHAN SHRI GURU NANAK DEV JI

JAITSARI MEHLA-5  CHHANT GHAR-1
ੴ_SATGUR PARSAD  !!
SALOK !!
DARSAN PYASI DINAS RAAT CHITAVAO ANDIN NEET !!
KHOLIH KAPAT GUR MAYLEEA NANAK HAR SANG MEET !!1!!
CHHANT !!
SUN YAAR HAMARE SAJAN IK KARAO BANANTEEA !!
TIS MOHAN LAAL PYARE HAO FIRAO KHOJANTEEA !!
TIS DAS PYAARAY SIR DHAAREE UTAARAY IK BHOOREE DARSAN DEEJAI !!
NAIN HAMARE PARIA RANGAARAY IK TIL BHEE NAA DHEEREEJAI !!
PARABH SIO MAN LEENA JIO JAL MEENA CHAATRIK JIVAI TISANTEEA !!
JAN NANAK GUR POORA PAAIA SAGLE TIKHAA BUJHANTEEA !!1!! ANG-703-04
🔷🔷🔷🔷🔷🔷🔷🔷🔷🔷🔷🔷🔷🔷🔷🔷🔷🔷🔷 🔷🔶🔷🔶🔷🔶🔷🔶🔷🔶
💥19-8-2016💥
TAKHAT SHRI KESH GARH SAHIB JI

DHANASARI MEHLA-3-GHAR-2 CHAUPDE
ੴ_SATGUR PARSAD !!
EH DHAN AKHUT NA NIKHUTAI NA JAE PURAI SATGUR DIAA DIKHAE !!
APUNE SATGUR KAO
SAD BAL JAE !!
GUR KIRPA TE HAR MAN VASAAI !!1!!
SAY DHANVANT HAR NAAM LIV LAAY !!
GUR POORAI HAR DHAN PARGASAI HAR KIRPA TE VASAI MAN AAIA !! RAHIO !!ANG-663
🔷🔶🔷🔶🔷🔶🔷🔶🔷🔶 🔷🔶🔷🔶🔷🔶🔷🔶🔷🔶
💥19-8-2016💥
TAKHAT SHRI AKAL TAKHAT SAHIB JI

VADHANS MEHLA-1!!
AAVHU MILHU SAHAYLEEHO SACHRHAA NAAM LAYHAAN !!
ROVAH BIRAH TAN KAA AAPNA SAAHIB SAMHAALAYHAAN !!
SAHIB SAMHAALIH PANTH NIHAALIH ASAA BHE OTHAI JAANAA !!
JIS KAA KEEA TIN HEE LEEA HOAA TISAI KAA BHAANAA !!
JO TIN KAR PAAIAA SO AAGAIA ASEE KE HUKAM KARAYHAA !!
AVHU MILHU SAHAYLEEHO SACHRHAA NAAM LAYHAA !!1!! ANG-579
🔷🔶🔷🔶🔷🔶🔷🔶🔷🔶 🔷🔶🔷🔶🔷🔶🔷🔶🔷🔶
💥19-8-2016💥
TAKHAT SHRI DAM DMA SAHIB JI

DHANASRI MEHLA-1  CHHANT !!
ੴ_SATGUR PARSAD  !!
TIRATH NAVAN JAO TIRATH NAAM HAI  !!  TIRATH SHABAD BICHAR ANTAR GIAN HAI  !! 
GUR GIAAN SAACHAA THAAN TIRATH DAS PURAB SADAA DASAAHRAA !!
HAO NAAM HAR KAA SADAA JAACHAO DAYH PARABH DHARNEE DHARAA !!
SANSAAR ROGEE NAAM DAARO MAIL LAGAI SACH BINAA !!
GUR VAAK NIRMAL SADAA CHAANAA NIT SAACH TIRATH MAJNAA !!1!! ANG-687-688
🔷🔶🔷🔶🔷🔶🔷🔶🔷🔶
🔷🔶🔷🔶🔷🔶🔷🔶🔷🔶
💥19-8-2016💥
TAKHAT SHRI HAZOOR SAHIB JI

SORATH MEHLA-5 !!
KOT BARAHMAND KO THAKUR SWAMI SARAB JEAA KA DATA RAY !!
PARATIPALAI NIT SAAR SAMALAI IK GUN NAHI MOORAKH JAATA RAY !!1!! 
HAR ARAADH NA JANAA RAY !!
HAR HAR GUR GUR KARTAA RAY !!
HAR JEEO NAAM PARIO RAMDAAS !! RAHAO !!
DEEN DYAL KIRPAAL SUKH SAGAR SARAB GHATAA BHARPOREE RAY !!
PAYKHAT SUNAT SADAA HAI SANGAY MAI MOORAKH JAANIA DOOREE RAY !!2!!
HAR BIANT HAO MIT KAR VARNAO KIAA JAANAA HOAY KAISO RAY !!
KARAO BAYNTEE SATGUR APUNAY MAI MOORAKH DAYH UPDAYSO RAY !!3!!
MAI MOORAKH KEE KAYTAK BAAT HAI KOT PARAADHEE TARIAA RAY !!
GUR NANAK JIN SUNIA PAYKHIA SAY FIR GARBHAS NA PARIYA RAY !!4!!2!!13!! ANG-612
🔷🔶🔷🔶🔷🔶🔷🔶🔷🔶 🔷🔶🔷🔶🔷🔶🔷🔶🔷🔶
💥19-8-2016💥
TAKHAT SHRI PATNA SAHIB JI (BIHAR)
JANAM ASTHAN SHRI GURU GOBIND SINGH JI MAHARAJ

SUHI MEHLA-4 !!
KEETA KARNAA SARAB RAJAAE KICHH KEECHAI JAY KAR SAKEEAI !!
AAPNA KEETAA KICHOO NA HOVAI JIO HAR BHAAVAI TIO RAKHEEAI !!1!!
MERE HAR JEEO SABH KO TERA VAS !!
ASAA JOR NAAHEE JAY KICHH KAR HAM SAAKAH JIO BHAAVAI TIVAI BAKHAS !!1!! RAHAO !!
SABH JEEO PIND DEEAA TUDH AAPAY TUDH AAPAY KAARAI LAAIAA !!
JAYHAA TOON HUKAM KARAHI TAYHAY KO KARAM KAMAAVAI JAYHAA TUDH LIKH PAAIAA !!2!!
PANCH TAY KAR TUDH SARISAT SABH SAAJEE KOEE CHHAYVAA KARIO JAY KICH KEETAA HOVAI !!
IKNAA SATGUR MAYL TOON BUKHAAVEH IK MANMUKH KARAHI SE ROVAI !!3!!
HAR KEE VADIAAE HAO AAKH NA SAAKAA HAO MOORAKH MUGADH NEECHAAN !!
JAN NANAK KAO HAR BAKHAS LAI MERE SWAMI SANAGAT PAIAA AJAAN !!4!!4!!15!!24!!ANG-736
🔷🔶🔷🔶🔷🔶🔷🔶🔷🔶 🔶🔶🔶🔶🔶🔶🔶🔶🔶🔶
💥19-8-2016💥
GOLDEN TEMPEL SACHKHAND SHRI DARBAR SAHIB JI

SALOK MEHLA-3 !!
SATGUR TAY JO MUH FIRAY SAY BADHAY DUKH SAHAAHI !!
FIR FIR MILAN NA PAAINE JAMEH TAI MAR JAAHI !!
SAJSAA RAG NA CHHODE DUKH HEE MEH DUKH PAAHI !!
NANAK NADREE BAKHAS LAYHI SABDAY MAY MILAAHI !!1!!
MEHLA-3 !!
JO SATGUR TAU MUH FIRAY TINAA THAUR NA THAAO !!
JIO CHHUTARH GHAR GHAR FIRAI DUHCHARAN BADNAAO !!
NANAK GURMUKH BAKHSEEAH SAY SATGUR MAYL MILAAO !!2!!
PAORHEE !! ANG-645
🔶🔶🔶🔶🔶🔶🔶🔶🔶🔶
💐💐💐💐💐💐💐💐💐
  सभ मह सचा एको सोई तिस का कीआ सभ कछ होई !!
हुकम पछानै स एको जानै बंदा कहीऐ सोई !!

वाहेगुरू जी का खालसा !!
वाहेगुरू जी की फतेह !!
💐💐💐💐💐💐💐💐💐

AMRIAMRITVELE DA HUKAMNAMA SRI DARBAR SAHIB, SRI AMRITSAR, ANG 645, 19-Aug-2016

AMRIAMRITVELE DA HUKAMNAMA SRI DARBAR SAHIB, SRI AMRITSAR, ANG 645, 19-Aug-2016
www.facebook.com/hukamnamaSriDarbarSahibSriAmritsar

ਸਲੋਕੁ ਮ: ੩ ॥ 
सलोकु मः ३ ॥
Shalok, Third Mehl: 
ਸਤਿਗੁਰ ਤੇ ਜੋ ਮੁਹ ਫਿਰੇ ਸੇ ਬਧੇ ਦੁਖ ਸਹਾਹਿ ॥ ਫਿਰਿ ਫਿਰਿ ਮਿਲਣੁ ਨ ਪਾਇਨੀ ਜੰਮਹਿ ਤੈ ਮਰਿ ਜਾਹਿ ॥ ਸਹਸਾ ਰੋਗੁ ਨ ਛੋਡਈ ਦੁਖ ਹੀ ਮਹਿ ਦੁਖ ਪਾਹਿ ॥ ਨਾਨਕ ਨਦਰੀ ਬਖਸਿ ਲੇਹਿ ਸਬਦੇ ਮੇਲਿ ਮਿਲਾਹਿ ॥੧॥ ਮ: ੩ ॥  ਜੋ ਸਤਿਗੁਰ ਤੇ ਮੁਹ ਫਿਰੇ ਤਿਨਾ ਠਉਰ ਨ ਠਾਉ ॥ ਜਿਉ ਛੁਟੜਿ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ ॥ ਨਾਨਕ ਗੁਰਮੁਖਿ ਬਖਸੀਅਹਿ ਸੇ ਸਤਿਗੁਰ ਮੇਲਿ ਮਿਲਾਉ ॥੨॥ 
सतिगुर ते जो मुह फिरे से बधे दुख सहाहि ॥ फिरि फिरि मिलणु न पाइनी जमहि तै मरि जाहि ॥ सहसा रोगु न छोडई दुख ही महि दुख पाहि ॥ नानक नदरी बखसि लेहि सबदे मेलि मिलाहि ॥१॥ मः ३ ॥ जो सतिगुर ते मुह फिरे तिना ठउर न ठाउ ॥  जिउ छुटड़ि घरि घरि फिरै दुहचारणि बदनाउ ॥ नानक गुरमुखि बखसीअहि से सतिगुर मेलि मिलाउ ॥२॥
Those who turn their faces away from the True Guru, suffer in sorrow and bondage. Again and again, they are born only to die; they cannot meet their Lord. The disease of doubt does not depart, and they find only pain and more pain. O Nanak, if the Gracious Lord forgives, then one is united in Union with the Word of the Shabad. ||1|| Third Mehl: Those who turn their faces away from the True Guru, shall find no place of rest or shelter. They wander around from door to door, like a woman forsaken, with a bad character and a bad reputation. O Nanak, the Gurmukhs are forgiven, and united in Union with the True Guru. ||2||
ਮੁਹ ਫਿਰੇ = {ਮੁਹਫਿਰਾ = ਉਹ ਮਨੁੱਖ ਜਿਸ ਨੇ ਮੂੰਹ ਮੋੜਿਆ ਹੋਇਆ ਹੋਵੇ} ਮਨਮੁਖ।੧। ਬਖਸੀਅਹਿ = ਬਖ਼ਸ਼ੇ ਜਾਂਦੇ ਹਨ ॥੨॥
ਪੰਜਾਬੀ ਵਿਚ ਵਿਆਖਿਆ :-
ਜੋ ਮਨੁੱਖ ਸਤਿਗੁਰੂ ਵਲੋਂ ਮਨਮੁਖ ਹਨ, ਉਹ (ਅੰਤ ਨੂੰ) ਬੱਧੇ ਦੁਖ ਸਹਿੰਦੇ ਹਨ, ਪ੍ਰਭੂ ਨੂੰ ਮਿਲ ਨਹੀਂ ਸਕਦੇ, ਮੁੜ ਮੁੜ ਜੰਮਦੇ ਤੇ ਮਰਦੇ ਹਨ; ਉਹਨਾਂ ਨੂੰ ਚਿੰਤਾ ਦਾ ਰੋਗ ਕਦੇ ਨਹੀਂ ਛੱਡਦਾ, ਸਦਾ ਦੁਖੀ ਹੀ ਰਹਿੰਦੇ ਹਨ। ਹੇ ਨਾਨਕ! ਕ੍ਰਿਪਾ-ਦ੍ਰਿਸ਼ਟੀ ਵਾਲਾ ਪ੍ਰਭੂ ਜੇ ਉਹਨਾਂ ਨੂੰ ਬਖ਼ਸ਼ ਲਏ ਤਾਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਉਸ ਵਿਚ ਮਿਲ ਜਾਂਦੇ ਹਨ।੧। ਜੋ ਮਨੁੱਖ ਸਤਿਗੁਰੂ ਤੋਂ ਮਨਮੁਖ ਹਨ ਉਹਨਾਂ ਦਾ ਨਾਹ ਥਾਂ ਨਾਹ ਥਿੱਤਾ; ਉਹ ਵਿਭਚਾਰਨ ਛੁੱਟੜ ਇਸਤ੍ਰੀ ਵਾਂਗ ਹਨ, ਜੋ ਘਰ ਘਰ ਵਿਚ ਬਦਨਾਮ ਹੁੰਦੀ ਫਿਰਦੀ ਹੈ। ਹੇ ਨਾਨਕ! ਜੋ ਗੁਰੂ ਦੇ ਸਨਮੁਖ ਹੋ ਕੇ ਬਖ਼ਸ਼ੇ ਜਾਂਦੇ ਹਨ, ਉਹ ਸਤਿਗੁਰੂ ਦੀ ਸੰਗਤ ਵਿਚ ਮਿਲ ਜਾਂਦੇ ਹਨ ॥੨॥
हिंदी में अर्थ :-
जो मनुख सतगुर से मनमुख में, वेह (अंत में) बहुत दुःख सहते हैं, प्रभु को मिल नहीं सकते, बार बार पैदा होते हैं व् मरते हैं, चिंता का रोग उन्हें कभी नहीं छोड़ता, सदा दुखी रहते हैं, हे नानक, कृपा-दृष्टि वाला प्रभु यदि उनको बक्श ले तो सतगुरु के शब्द के द्वारा उन्हें मिल जाते हैं।१। जो मनुख सग्तुरु से मनमुख हैं उनकी  कोई जगह टिकाना नहीं; उनका विभ्चरण किसी छोड़ी हुई स्त्री जैसा है, जो घर घर में बदनाम होती है। है नानक! जो गुरु के सन्मुख हो के बक्शे जाते हैं, वह सतगुरु की संगत मैं मिल जाते हैं॥२॥
www.facebook.com/GurbaniThoughtOfTheDay
( Waheguru Ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Tuesday, 16 August 2016

ੴ ਧਂਨ ਗੁਰੂ ਨਾਨਕ ੴ TODAY'S HUKAMNAMA SAHIB JI OF DIFRENT GURDWARA SAHIB JI

🔷🔶🔷🔶🔷🔶🔷🔷🔶
ੴ ਧਂਨ ਗੁਰੂ ਨਾਨਕ ੴ
TODAY'S HUKAMNAMA SAHIB JI OF DIFRENT GURDWARA SAHIB JI
🔷🔶🔷🔶🔷🔶🔷🔶🔷
FATEH D SANZ PIO JI
TE GAZ KE FATEH BULIO JI 🙏
WAHEGURU JI KA KHALSA
WAHEGURU JI KI FATEH🙏
🔷🔶🔷🔶🔷🔶🔷🔶🔷
🌹🌹🌹🌹🌹🌹🌹🌹🌹
🙏DHAN GURU NANAK🙏 🔷🔷🔷🔷🔷🔷🔷🔷🔷🔷
💥16-7-2016💥
GURDWARA SHRI NANAK PIAO SAHIB JI

SORATH MEHLA-5 !!
ABNASI JIAN KO DATA SIMRAT SAB MAL KHOI !!
GUN NIDHAAN BHAGTAN KAUO BARTAN BIRLA PAVE KOI !!1!!
MAYRAY MAN JAP GUR GOPAAL PARABH SOEE !!
JAA KEE SARAN PAIAAN SUKH PAAEEAI BAAHURH DOOKH NA HOEE !!1!! RAHIO !!
VADBHAAGEE SAADHSANG PARAAPAT TIN BHAYTAT DURMAT KHOEE !!
TIN KHEE DHOOR NAANAK DAAS BAACHHAI JIN HAR NAAM RIDAI PAROEE !!2!!5!!33!!ANG-617
🔷🔷🔷🔷🔷🔷🔷🔷🔷🔷 🔷🔷🔷🔷🔷🔷🔷🔷🔷🔷
💥16-8-2016💥
DHAN DHAN BABA DEEP SINGH JI
GURDWARA SHRI SAHEEDAN SAHIB JI

RAMKALI MEHLA 1 GHAR 1 CHAUPDHAY
ੴ_SATNAAM KARTA PURAKH NIRBHO NIRVIR AKAAL MURAT AJUNI SAIBHANGURPARSAD !!
KOEE PARHTAA SEHSAKIRTA KOI PARAI PURAANA !!
KOEE NAAM JAPAI JAPMALEE LAGAI TISAI DHIANAA !!
AB HI KAB HI KICHHU NA JANA TERA EKO NAAM PACHHANA !!1!!
NA JANAA HARAY MERE KAVAN GATAY !!
HUM MURAKH AGYANI SARAN PARABH TERE KAR KIRPAA RAKHO MERE LAAJ PATAY !!1!! RAHAO !! ANG-876
🔷🔷🔷🔷🔷🔷🔷🔷🔷🔷 🔷🔷🔷🔷🔷🔷🔷🔷🔷🔷
💥16-8-2016💥
GURDWARA SHRI DUKH NIWARAN SAHIB JI PATIYALA

DHANASRI  MEHLA-5  !!
JA KAO HAR RANG LAGO IS JUG MEH SO KEHIAT HAI SURA  !!
AATAM JINAI SAGAL VAS TA KAI JA KA SATGUR PURA  !!1!! 
THAKUR GAAEAI AATAM RANG  !!
SARNEE PAAVAN NAAM DHIAABAAN SAHJ SAMAAVAN SANG  !!1!! RAHIO !!
JAN KAY CHARAN VASEH MAYRAI HEARAI SANG PUNEETAA DAYHEE !!
JAN KEE DHOOOR DAYH KIRPAA NIDH NANAK KAI SUKH AYHEE !!2!!4!!35!! ANG-679-80
🔷🔷🔷🔷🔷🔷🔷🔷🔷🔷 🔷🔷🔷🔷🔷🔷🔷🔷🔷🔷
💥16-8-2016💥
GURDWARA SHRI DATA BANDI CHHOH SAHIB JI GWALIOR (MP)

SALOK MEHLA-3 !!
E MANN HAR JI DHIAE TU IK MANN IK CHIT BHAE !!
HAR KIAA SADA SADA VADIAIA DEE NA PACHHOTAE !!
HAIO HAR KI SADA BALHARINEE JIT SAVAIYA SUKH PAIYA !!
NANAK GURMUKH MIL RAHIA HUMAI SABHAD JAALIAY !!1!!
MEHLA-3 !!
AAPE SAVAY LAIAN AAPE BAKSH KARIE !!
SABNA KA MAA PIO AAP H AAPAY SAAR KARAY !!
NAANAK NAAM DHAIAA TIN NIJ GHAR VASS HAI JUG JUG SOBHA HOOYE !!2!!ANG-653
🔷🔷🔷🔷🔷🔷🔷🔷🔷🔷 🔷🔷🔷🔷🔷🔷🔷🔷🔷🔷
💥16-8-2016💥
GURDWARA SHRI FATEH GARH SAHIB JI

DHANASRI MEHLA-4 !!
HAM ANDHULE ANDH
BIKHAI BIKH RATE
KIO CHALAHGUR CHALI !!
SATGUR DAIA KARE SUKHDATA HAM LAVAI AAPAN PALI !!
GURSIKH MEET CHAALO GUR CHAALE !!
JO GUR KHAI SOI BHAL MAANU HAR HAR KHATTA NIRAALE !!1!!RAHIO!!
HAR KAY SANT SUNHU JAN BHAAI GUR SAYVIHU BAYG BAYGAALEE !!
SATGUR SAYV KHARACH HAR BAADHHU MAT JAANHU AAJ KE KAAL HEE !!2!!
HAR KAY SANT JAPAHU
HAR JAPNAA HAR SANT CHALAI HAR NAALEE !!
JIN HAR JAPIA SAY HAR HOAY HAR MILISA KAYL KAYLAALEE !!3!!
HAR HAR JAPAN JAP LOCH LOCHAANEE HAR KIRPAA KAR BANVAALEE !!
JAN NANAK SANGAT SAADH HAR MAYLHU HAM SAADH JANAA PAG RAALEE !!4!!4!! ANG-667
🔷🔷🔷🔷🔷🔷🔷🔷🔷🔷 🔷🔷🔷🔷🔷🔷🔷🔷🔷🔷
💥16-8-2016💥
GURDWARA SHRI BANGLA SAHIB JI

DHANSARE MEHLA-1 GHAR-1 CHAUPDAY
ੴ_SATNAM KARTA PURAKH NIRBHO NIRVAIR AKAL MURAT AJUNE SHAIBANG GURPARSAD !!
JEO DARAT HAI AAPNA KAI SIO KARE PUKAR !!
DUKH VISARAN SAYVIA SADA SADA DATAR !!1!!
SAHIB MERA NIT NAVAA SADA SADA DATAR !! RAHAO !!
ANDIN SAHIB SAYVEEAI ANT CHAADAY SOAY !!
SUN SUN MERE KARMNEE PAAR UTAARAA HOAY !!2!!
DIAAL TERE NAAM TARAA !!
SAD KURBAANAI JAAO !!1!! RAHAO !!
SABAN SAACHAA EK HAI DOOJAA NAHI KOAY !!
TA KEE SAYVAA SO KARAY JAA KAO NADAR KARAY !!3!!
TUDH BAAJH PYARE KAYV RAHAA !!
SAA VADIAAE DEH JIT NAAM TERE LAG RAHAAN !!
DUJA NAHI KOI JIS AAGAI PYARE JAAY KAHAA !!1!! RAHAO !!
SAYVEE SAHIB APNAA AVAR NA JACANO KOAY !!
NANAK TAA KAA DAAS HAI BIND BIND CHUK CHUKH HOAY !!4!!
SAHIB TERE NAAM VITAHU BIND BIND CHUKH CHUKH HOAY !!1!! RAHAO !!4!!1!! ANG-660
🔷🔷🔷🔷🔷🔷🔷🔷🔷🔷 🔷🔷🔷🔷🔷🔷🔷🔷🔷🔷
💥16-8-2016💥
GURDWARA SHRI SIS GANJ SAHIB JI

SALOK MEHLA-3 !!
MAYA MAMTA MOHINI JIN VIN  DANTA JUG KHAYA !!
MANMUKH KHADHE
GURMUKH UBRE JINI
SACH NAAM CHIT LAYA !!
BIN NAAVAI JAG KAMLAA FIRAI GURMUKH NADREEAAIA !!
DHAN DHAA KARTIA NIHFAL JANAM GAVAAIAA SUKH DAATA MAN NA VASAAIA !!
NANAK NAAM TINAA KAO MILIAA JIN KAO DHUR LIKH PAAIA !!1!! ANG-643-44
🔷🔷🔷🔷🔷🔷🔷🔷🔷🔷 💐💐💐💐💐💐💐💐💐
भादुइ भरम भुलाणीआ दूजै लगा हेत !!
लख सीगार बणाइआ कारज नाही केत !!

वाहेगुरू जी का खालसा !!
वाहेगुरू जी की फतेह !!
💐💐💐💐💐💐💐💐💐